LYRIC
https://youtu.be/TaGKn1du77c?si=KBcIQBa7Tk4j_SK2
ਸਾਲ ਪਿੱਛਲੇ ਤੋਂ ਬੜੀ ਅੱਤ ਚੱਕੀ ਫਿਰਦਾ ਸੀ
ਇਹਦੇ ਨਾਲ ਦਾ ਹਰ ਇੱਕ ਸਮਝੋਂਦਾ ਚਿਰ ਦਾ ਸੀ
ਹੋ ਨਾ ਟਲਿਆ ਚੰਦ ਚੜਾਤਾ, ਕੁੜੇ
ਨੀ ਤੇਰੀ catwalk ਨੇ
ਹੋ ਪੱਟ ਚੋ ਫੈਰ ਕੜਵਾਤਾ ਕੁੜੇ
ਨੀ ਤੇਰੀ catwalk ਨੇ
ਹੋ ਤੇਰੇ ਪਿੰਡ ਦੀ location ਪਾਈ,,,
ਮੌਤ ਹਾਕਾ ਮਾਰ ਬੁਲਾਈ
ਮੋਢਿਆਂ ਚ ਪੱਟੇ ਫਸਾਈ, ਸੀ ਉਡੀਕੀ ਜਾਂਦੇ ਤੇਰੇ ਭਾਈ
ਹੋ ਉੱਤੋ ਕੁੱਟਿਆ, ਬੂਥ ਸਜਾਤਾ,,,
ਹਾਏ, ਨੀ ਤੇਰੀ catwalk ਨੇ
ਹੋ ਪੱਟ ਚੋ ਫੈਰ ਕੜਵਾਤਾ ਕੁੜੇ
ਨੀ ਤੇਰੀ catwalk ਨੇ
ਓਹਨੂੰ ਮਿਰਜ਼ਾ ਬਣਾਂ ਕੇ ਸਾਹਿਬਾ ਬਣੀ ਫਿਰਦੀ ਸੀ
Feeling ਆ ਦੇ ਵਿਚ ਹਿੱਕ ਤਣੀ ਫਿਰਦੀ ਸੀ
ਹੁਣ ਪੁੱਛਦੀ ਏ ਓਹਦੀ ਸੁੱਖ ਸਾਂਦ ਓਹਨਾ ਤੋਂ
ਨੀ ਓਹਦੇ ਪਿੱਛੇ ਜਿੰਨਾ ਨਾਲ ਲੜੀ ਫਿਰਦੀ ਸੀ
ਕਹਿੰਦੇ ਜੰਡ ਆਲਾ ਭੌਣ ਦਿਖਾਤਾ
ਹਾਏ, ਨੀ ਤੇਰੀ catwalk ਨੇ
ਹੋ ਪੱਟ ਚੋ ਫੈਰ ਕੜਵਾਤਾ ਕੁੜੇ
ਨੀ ਤੇਰੀ catwalk ਨੇ
ਸੀ ਗੇ ਨਾਲ ਰੀਲਾਂ ਵਿਚ ਨੱਚਦੇ
ਨੀ ਪਤਾ ਲੱਗਿਆ ਨਾ ਕਦੋਂ ਕੰਦਾ ਟੱਪ ਗੇ
ਹੋ, ਭਦੌੜ ਦਿਆ ਨੇਂ ਦੱਸਿਆ
ਨੀ ਜਿਉਂਦੇ ਰਹਿਣ ਜਿੰਨਾ ਨੇ ਚੱਕਿਆ
ਉਹ ਵੀ ਚੱਕ ਬਰਨਾਲੇ ਪਾਤਾ
ਹਾਏ, ਨੀ ਤੇਰੀ catwalk ਨੇ
ਹੋ ਪੱਟ ਚੋ ਫੈਰ ਕੜਵਾਤਾ ਕੁੜੇ
ਨੀ ਤੇਰੀ catwalk ਨੇ
No comments yet